HitParad
Alan Sampson – Kai Saal
Трек

Alan Sampson – Kai Saal

О треке:
Длительность: 03:00Формат: MP3Качество: 320 kb/sРазмер: 6.9 MB
Текст песни
ਕਈ ਸਾਲ ਪਹਿਲੇ ਜਿਹੜੀ ਮੇਰੀ ਟੁੱਟ ਗਈ ਸੀ
ਨਾ ਚਾਹੁੰਦੇ ਵੀ ਮੇਰੀ ਬਾਂਹ ਹੱਥੋਂ ਛੁੱਟ ਗਈ ਸੀ
ਅੱਜ ਓਹਨੇ ਤੱਕ ਕੇ ਸਬੂਤ ਜਿਹਾ ਦਿੱਤਾ ਐ
ਸਾਲਾਂ ਪਹਿਲਾਂ ਦਿੱਤਾ ਹੋਇਆ ਜ਼ਖਮ ਤਾਂ ਸੀਤਾ ਐ

ਦਿਲ ਨੂੰ ਤਸੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ

ਅੱਧ ਵਿਚਕਾਰ ਮੈਥੋਂ ਮੂੰਹ ਮੋੜ ਗਈ ਸੀ
ਕਰਕੇ ਪਿਆਰ, ਮੇਰਾ ਦਿਲ ਤੋੜ ਗਈ ਸੀ
ਕਰਕੇ ਪਿਆਰ, ਮੇਰਾ ਦਿਲ ਤੋੜ ਗਈ ਸੀ

ਅੱਜ ਓਹ ਵੀ, ਓਹ...
ਅੱਜ ਓਹ ਵੀ ਕੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ

ਇੱਕ ਵੀ ਨਾ ਮੰਨੀ ਓਹਨੇ, ਮੈਂ ਤੇ ਮੰਨਦੀਆਂ ਸੀ ਲੱਖ
ਲੱਗਦਾ ਐ ਖੁਸ਼ ਨਹੀਂ ਹੋਕੇ ਮੇਰੇ ਕੋਲੋਂ ਵੱਖ
ਲੱਗਦਾ ਐ ਖੁਸ਼ ਨਹੀਂ ਹੋਕੇ ਮੇਰੇ ਕੋਲੋਂ ਵੱਖ
ਅੱਖ ਓਹਦੀ, ਓਹ...
ਅੱਖ ਓਹਦੀ ਗਿੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ
ਤੱਕ-ਤੱਕ ਝੱਲੀ ਹੋਈ ਐ, ਜਾਣਦੀ ਆ ਮੈਨੂੰ
Треки исполнителя